跳至主要內容

ਪੰਜਾਬੀ (ਭਾਰਤੀ)

ਗ੍ਰਹਿ ਅਤੇ ਯੁਵਾ ਮਾਮਲੇ ਬਿਊਰੋ (HYAB) ਦੀ ਵੈੱਬਸਾਈਟ ਦੇ ਪੰਜਾਬੀ ਸੰਸਕਰਣ ਵਿੱਚ ਸਿਰਫ਼ ਚੋਣਵੀਂ ਉਪਯੋਗੀ ਜਾਣਕਾਰੀ ਸ਼ਾਮਲ ਹੈ। ਤੁਸੀਂ ਸਾਡੀ ਵੈਬਸਾਈਟ ਦੀ ਪੂਰੀ ਸਮੱਗਰੀ ਨੂੰ 這連結會以新視窗打開。ਅੰਗਰੇਜ਼ੀ, 這連結會以新視窗打開。ਰਵਾਇਤੀ ਚੀਨੀ ਜਾਂ 這連結會以新視窗打開。ਸਰਲੀਕ੍ਰਿਤ ਚੀਨੀ ਵਿੱਚ ਦੇਖ ਸਕਦੇ ਹੋ।

ਸਵਾਗਤੀ ਸੁਨੇਹਾ

ਗ੍ਰਹਿ ਅਤੇ ਯੁਵਾ ਮਾਮਲੇ ਬਿਊਰੋ ਦੇ ਹੋਮਪੇਜ 'ਤੇ ਤੁਹਾਡਾ ਸੁਆਗਤ ਹੈ।

ਗ੍ਰਹਿ ਅਤੇ ਯੁਵਾ ਮਾਮਲੇ ਬਿਊਰੋ ਨੀਤੀ ਖੇਤਰਾਂ ਦੇ ਇੱਕ ਵਿਸ਼ਾਲ ਸਿਲਸਿਲੇ ਨੂੰ ਕਵਰ ਕਰਦਾ ਹੈ, ਜਿਸ ਵਿੱਚ ਨਾਗਰਿਕ ਸਿੱਖਿਆ, ਯੁਵਾ ਵਿਕਾਸ, ਔਰਤਾਂ ਅਤੇ ਪਰਿਵਾਰ ਨਾਲ ਸਬੰਧਤ ਮਾਮਲੇ, ਭਾਈਚਾਰਕ ਨਿਰਮਾਣ, ਅਤੇ ਜ਼ਿਲ੍ਹਾ ਅਤੇ ਭਾਈਚਾਰਕ ਸਬੰਧ ਸ਼ਾਮਲ ਹਨ। ਸਾਡਾ ਬਿਊਰੋ ਮੁੱਖ ਤੌਰ 'ਤੇ ਸਥਾਨਕ ਮਾਮਲਿਆਂ 'ਤੇ ਕੇਂਦ੍ਰਤ ਹੈ ਅਤੇ ਅਜਿਹੀਆਂ ਨੀਤੀਆਂ ਲਾਗੂ ਕਰਦਾ ਹੈ ਜੋ ਹਾਂਗ ਕਾਂਗ ਦੇ ਲੋਕਾਂ ਨੂੰ ਲਾਭ ਪਹੁੰਚਾਉਂਦੀਆਂ ਹਨ।

ਹੋਰ ਗੱਲਾਂ ਦੇ ਇਲਾਵਾ, ਹੇਠ ਲਿਖੇ ਸਥਾਨਕ ਮੁੱਦੇ HYAB ਦੇ ਕੰਮ ਲਈ ਮਹੱਤਵਪੂਰਨ ਹਨ। ਵੇਰਵਿਆਂ ਲਈ ਕਿਰਪਾ ਕਰਕੇ "+" 'ਤੇ ਕਲਿੱਕ ਕਰੋ।

*ਸਮੱਗਰੀ ਸਿਰਫ਼ ਅੰਗਰੇਜ਼ੀ, ਪਰੰਪਰਾਗਤ ਚੀਨੀ ਅਤੇ ਸਰਲੀਕ੍ਰਿਤ ਚੀਨੀ ਵਿੱਚ ਉਪਲਬਧ ਹੈ।